ਮਾਂ ਨੂੰ ਗਏ ਹੋ ਗਿਆ ਇਕ ਸਾਲ,
ਅਜੇ ਵੀ ਸਾਡਾ ਹੈ ਓਹਨਾ ਹੀ ਬੁਰਾ ਹਾਲ।
ਇੰਜ ਲਗਦਾ ਹੈ ਜਿੱਦਾਂ ਮਾਂ ਅਜੇ ਵੀ ਇੱਥੇ ਹੈ,
ਓਹੀ ਪਿਆਰੀ ਮੁਸਕਾਨ ਓਹੀ ਸੋਹਣੀ ਚਾਲ।
ਮਾਂ ਦੀ ਰੂਹ ਇਸ ਘਰ ਵਿਚ ਹੈ ਬਸਦੀ,
ਹਰ ਤਰਫ਼ ਇੱਥੇ ਮਾਂ ਦਿਖਦੀ ਹੈ ਹੱਸਦੀ;
ਕੁਛ ਵੀ ਸਵਾਲ ਪੁੱਛ ਲਓ ਅਜੇ ਵੀ ਮਾਂ ਨੂੰ,
ਹਰ ਪ੍ਰੋਬਲਮ ਦਾ ਹਲ ਅਜੇ ਵੀ ਹੈ ਮਾਂ ਦੱਸਦੀ।
ਕਾਸ਼ ਕਿਸੀ ਤਰ੍ਹਾਂ ਰੁਕ ਜਾਂਦੇ ਉਹ ਆਖ਼ਰੀ ਪਲ,
ਕਾਸ਼ ਯਮਦੂਤ ਨਾ ਦੇਖਦਾ ਸਾਡੀ ਮਾਂ ਦੇ ਵੱਲ,
ਰੱਬ ਕਰਦਾ ਕੁੱਛ ਐਸਾ ਸਮਾਂ ਬੰਧ ਜਾਂਦਾ,
ਉਹ ਘੜੀ ਕਿਸੀ ਨਾ ਕਿਸੀ ਤਰ੍ਹਾਂ ਜਾਂਦੀ ਟੱਲ।
ਪਰ ਹੋਣੀ ਨੂੰ ਕੋਈ ਰੋਕ ਨਹੀਂ ਹੈ ਸਕਦਾ,
ਕਾਲ ਦਾ ਹੱਥ ਕਦੇ ਨਹੀਂ ਹੈ ਥੱਕਦਾ,
ਅੱਜ ਮਾਂ ਗਈ ਹੈ ਕੱਲ ਅਸਾਂ ਵੀ ਓਥੇ ਜਾਣਾ,
ਪੂਰਾ ਕਰਨਾ ਹੈ ਵਕ਼ਤ ਅਸੀਂ ਵੀ ਆਪਣੇ ਹਕ਼ ਦਾ।
ਜਦ ਤਕ ਅਸੀਂ ਹਾਂ ਸਾਡੀ ਮਾਂ ਹੈ,
ਸਾਰੇ ਪਾਸੇ ਮਾਂ ਦੀ ਜਿੰਦ ਜਾਂ ਹੈ,
ਓਥੇ ਉਥੇ ਵਾਹਿਗੁਰੂ ਕੋਲ ਨਹੀਂ,
ਸਾਡੀ ਮਾਂ ਤਾਂ ਹਰਦਮ ਇਸੀ ਥਾਂ ਹੈ।
ਰੱਬਾ, ਮਾਂ ਵਿਚ ਦਿਖਦੀ ਹੈ ਆਪਜੀ ਦੀ ਛਾਯਾ,
ਹਰ ਤਰਫ ਉਤੇ ਹੈ ਸਾਡੇ ਮਾਂ ਦਾ ਹੀ ਸਾਯਾ,
ਆਪਜੀ ਤਾਂ ਲੈ ਗਏ ਸੀ ਮਾਂ ਨੂੰ ਆਪਣੇ ਕੋਲ,
ਅਸੀਂ ਫੇਰ ਮਾਂ ਨੂੰ ਇਸੀ ਘਰ ਚ ਹੈ ਬੁਲਾਇਆ।
Maa nu gaye ho gaya ik saal,
Aje wi saada hai ohna hi bura haal.
Inj lagda hai maa aje wi ithe hai,
Ohi pyaari muskaan ohi sohni chaal.
Maa di rooh is ghar wich hai basdi,
Har taraf ithe maa dikhdi hai hasdi;
Kuchh wi sawaal puchh lao maa nu,
Har problem da hal aje wi hai maa dasdi.
Kaash kisi tarah ruk jaande oh aakhri pal,
Kaash Yamdoot na dekhda saadi maa de wal,
Rabb karda kuchh aisa samaan bandh jaanda,
Oh ghadi kisi na kisi tarah jaandi tal.
Par honi nu koi roke nahi hai sakda,
Kaal da hath kade nahin hai thakda,
Ajj maa gayi hai kal asaan wi othe jaana,
Poora karna hai waqt aseen wi apne haq da.
Jadd taq aseen haan saadi maan hai,
Saare paase maa di jind jaan hai,
Othe utte Waheguru kol nahin,
Saadi maan tanh hardam isi thaan hai.
Rabba, maa wich dikhdi hai aapji di chhaya,
Har waqt utte hai saade maan da hi saaya,
Aapji tanh lai gaye si maan nu aapne kol,
Aseen pher maa nu isi ghar ch hai bulaya.
One year has gone by since Maa went away,
Even now we are still in bad state.
It appears like it was only yesterday,
That same loving smile, the same beautiful gait.
Mother’s soul still lives in our abode,
In every direction we can see her smile,
Even now you can put her in answering mode,
She’d give you the solution in a while.
Wish those last moments could be stalled,
And wish Death’s Messenger had spared her;
How lovely if God hadn’t her called,
And Time hadn’t somehow dared her.
But who can stop Fate’s wheels turn,
Time’s hands never get tired,
Today Maa left, tomorrow we’d also burn,
Who knows when we are required?
Maa lives as long as we are here,
In every direction you can see mother,
No, she isn’t with God up there,
Our mother is at this place and no other.
God, we can see in mom your face,
Everywhere your and her blessings abound,
You’d beckoned Maa to your place,
But, in this house we still have her around.
Very lovely and meaningful Poem Sir. Very touching.
Sir,
Wonderfully penned.
I am sure your Mother must be showering her blessings on the family.
Few loss even time cannot heal.
Sharing your grief
Warm regards
Excellent composition Ravi !
Thank you, Vinod
Thank you Samir. Sometimes it all appears so unreal.
Thank you Ashwani.
Paaji ,Sade vi hanju aa gaye Himmat Nahi kujh vi kehan di.
Sachi,rua dita.
Thank you, Anila. Regards